Booking

ਬੁਕਿੰਗ ਲਈ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ

ਹਰਪਾਲ ਸਿੰਘ

ਕਮਰੇ ਬੁਕਿੰਗ ਲਈ ਸੰਪਰਕ ਕਰੋ

ਚੰਦੋਆ ਸਾਹਿਬ ਅਤੇ ਰੁਮਾਲਾ ਸਾਹਿਬ ਦੀ ਬੁਕਿੰਗ

ਜੇ ਕੋਈ ਸੰਗਤ ਗੁਰਦੁਆਰਾ ਸਾਹਿਬ ਵਿਖੇ ਚੰਦੋਆ ਸਾਹਿਬ ਸਮੇਤ ਰੁਮਾਲਾ ਸਾਹਿਬ ਤੇ ਸਾਰੀ ਵਿਛਾਈ ਚੜ੍ਹਾਉਣ ਦੀ ਸੇਵਾ ਕਰਵਾਉਣਾ ਚਾਹੁੰਦੀ ਹੈ, ਤਾਂ ਬੁਕਿੰਗ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਹੇਠਾਂ ਦਿੱਤੇ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ।

ਸੰਗਤ ਆਪਣੀ ਇੱਛਾ ਅਨੁਸਾਰ ਚੰਦੋਆ ਸਾਹਿਬ ਅਤੇ ਰੁਮਾਲਾ ਸਾਹਿਬ ਦੀ ਬੁਕਿੰਗ ਕਰਵਾ ਸਕਦੀ ਹੈ ਅਤੇ ਲੋੜੀਂਦੀ ਜਾਣਕਾਰੀ, ਡਿਜ਼ਾਇਨ, ਸੈੱਟ ਅਤੇ ਸੇਵਾ ਸਬੰਧੀ ਵੇਰਵੇ ਵੀ ਪ੍ਰਾਪਤ ਕਰ ਸਕਦੀ ਹੈ ਜੀ।

ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਹਿ ।